Laare song lyrics from Latest punjabi song new

Laare song lyrics. its Latest Punjabi song new. You can find this song lyrics in English and lyrics in Punjabi both languages

Laare song lyrics

Laare song lyrics. its  Latest Punjabi song new. You can find this song lyrics in English and lyrics in Punjabi both languages. This song is written by Jaani, B Praak gave music to this song and Maninder Buttar sang this song.

Laare song lyrics



Laare song lyrics in English



Main sab kujh chhad ditta tere karke
Tere utton sab kujh vaari baithi aan
Tainu pata taa hai par fikar nahi
Tere layi main yaara ve kawari baithi aan

Yaari tere ve yaari
Jismaan tak hai saari di saari yaari
Yaari tere ve yaari
Jismaan tak hai saari di saari

Ve dhakka hona mere naal
Mainu pata bas laare aa
Ve tu viah ni karauna mere naal
Mainu pata bas laare aa
Ve tu viah ni karauna mere naal
Mainu pata bas laare aa
Ve tu viah ni karauna mere naal

Yaari tere ve yaari
Jisman tak hai saari di saari yaari
Yaari tere ve yaari
Jisman tak hai saari di saari

Akhiyan'ch surma main pauna chhaddta
Jagde hi rahiye haye sona chhadta
Akhiyan'ch surma main pauna chhaddta
Jagde hi rahiye haye sona chhadta

Tere pichhe chhadte main ghar de mere
Tere pichhe hasna hasauna chhadta
Kyun raule pauna mere naal...

Mainu pata bas laare aa
Ve tu viah ni karauna mere naal
Mainu pata bas laare aa
Ve tu vyah ni karauna mere naal

Na kise joga chhade aitbaar na kareyo
Kade kisi shaayar nu pyaar na kareyo
Shayari vayari sunn vaar na kariyo
Kise joga chhade aitbaar na kariyo
Jaani naal laiyan te pata laggeya
Kade kisi shaayar nu pyar naal kariyo

Ho mera hoya bura haal
Mainu pata bas laare aa
Ve tu viah ni karauna mere naal
Mainu pata bas laare aa
Ve tu viah ni karauna mere naal


Laare song lyrics in Punjabi



ਮੈਂ ਸੱਭ ਕੁੱਝ ਛੱਡ ਦਿੱਤਾ ਤੇਰੇ ਕਰਕੇ
ਤੇਰੇ ਉਤੋਂ ਸੱਭ ਕੁੱਜ ਵਾਰੀ ਬੈਠੀ ਆਂ
ਤੈਨੂੰ ਪਤਾ ਤਾ ਹੈ, ਪਰ ਫ਼ਿਕਰ ਨਹੀਂ


ਤੇਰੇ ਲਈ ਮੈਂ ਯਾਰਾ ਵੇ ਕਵਾਰੀ ਬੈਠੀ ਆਂ

ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਐ ਸਾਰੀ ਦੀ ਸਾਰੀ ਯਾਰੀ
ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਐ ਸਾਰੀ ਦੀ ਸਾਰੀ
ਵੇ ਧੱਕਾ ਹੋਣਾ ਮੇਰੇ ਨਾਲ

ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ

ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਐ ਸਾਰੀ ਦੀ ਸਾਰੀ ਯਾਰੀ
ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਐ ਸਾਰੀ ਦੀ ਸਾਰੀ

ਅੱਖੀਆਂ 'ਚ ਸੁਰਮਾ ਮੈਂ ਪਾਉਣਾ ਛੱਡਤਾ
ਜਗਦੇ ਹੀ ਰਹੀਏ ਹਾਏ ਸੌਣਾ ਛੱਡਤਾ

ਅੱਖੀਆਂ 'ਚ ਸੁਰਮਾ ਮੈਂ ਪਾਉਣਾ ਛੱਡਤਾ
ਜਗਦੇ ਹੀ ਰਹੀਏ ਹਾਏ ਸੌਣਾ ਛੱਡਤਾ
ਤੇਰੇ ਪਿੱਛੇ ਛੱਡਤੇ ਮੈਂ ਘਰ ਦੇ ਮੇਰੇ
ਤੇਰੇ ਪਿੱਛੇ ਹੱਸਣਾ-ਹਸਾਉਣਾ ਛੱਡਤਾ
ਕਿਉਂ ਰੌਲੇ ਪਾਉਨੈ ਮੇਰੇ ਨਾਲ?

ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ

ਨਾ ਕਿਸੇ ਜੋਗਾ ਛੱਡ ਐਤਬਾਰ ਨਾ ਕਰਿਓ
ਕਦੇ ਕਿਸੀ ਸ਼ਾਇਰ ਨੂੰ ਪਿਆਰ ਨਾ ਕਰਿਓ
ਸ਼ਾਇਰੀ-ਵਾਇਰੀ ਸੁਣ ਦਿਲ ਵਾਰ ਨਾ ਕਰਿਓ
ਕਿਸੇ ਜੋਗਾ ਛੱਡ ਐਤਬਾਰ ਨਾ ਕਰਿਓ

Jaani ਨਾਲ ਲਾਈਆਂ ਤੇ ਪਤਾ ਲੱਗਿਆ
ਕਦੇ ਕਿਸੇ ਸ਼ਾਇਰ ਨਾ' ਪਿਆਰ ਨਾ ਕਰਿਓ
ਓ, ਮੇਰਾ ਹੋਇਆ ਬੁਰਾ ਹਾਲ

ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ


This Song Written by:- Jaani


Lyrics powered by www.musixmatch.com

COMMENTS

Name

A,21,B,30,Bengali Songs,40,C,12,D,20,E,7,English songs,51,F,3,G,5,H,13,hindi album,59,Hindi movie,143,I,12,J,19,K,27,L,13,M,32,Malayalam Songs,2,N,6,O,6,P,16,Punjabi Songs,113,R,12,S,22,T,42,Translation,3,U,1,V,1,W,4,Y,9,Z,3,
ltr
item
Voice Lyrics: Laare song lyrics from Latest punjabi song new
Laare song lyrics from Latest punjabi song new
Laare song lyrics. its Latest Punjabi song new. You can find this song lyrics in English and lyrics in Punjabi both languages
https://1.bp.blogspot.com/-xLqD3QJxL1w/XfDkVfpA5MI/AAAAAAAAAck/ZbqX7thA1nQ3Q7VLwavc3mywFkgki9iSACLcBGAsYHQ/s320/Laare%2Bsong%2Blyrics.jpg
https://1.bp.blogspot.com/-xLqD3QJxL1w/XfDkVfpA5MI/AAAAAAAAAck/ZbqX7thA1nQ3Q7VLwavc3mywFkgki9iSACLcBGAsYHQ/s72-c/Laare%2Bsong%2Blyrics.jpg
Voice Lyrics
https://www.voicelyrics.com/2019/12/laare-song-lyrics.html
https://www.voicelyrics.com/
https://www.voicelyrics.com/
https://www.voicelyrics.com/2019/12/laare-song-lyrics.html
true
7623268747120167210
UTF-8
Loaded All Posts Not found any posts VIEW ALL Readmore Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share to a social network STEP 2: Click the link on your social network Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy